Dil Vich Thaan Lyrics by Prabh Gill is latest Punjabi song with music given by Silver Coin. Dil vich thaan song lyrics are written by Maninder Kailey and video is directed by TRU Makers Films.
Table of Contents
Dil Vich Thaan – Prabh Gill
Duniya di har cheez ton sohni
Teri yeh muskaan
Meri jaan ton wadh ke mainu
Pyari teri jaan
Tere dukhan nu hass ke dede
Pata mere ghar da
Tere bina main ki karaanga
Soch ke dil darda
Jo dil vich thaan ae teri
Koyi hor ni le sakda
Mere bin vi tere naal
Koyi hor ni reh sakda
Koyi hor ni le sakda
Tu hun meri aadat ban gayi
Chhad main nai sakda
Dil nikal jaaye par
Dil vichon dad main ni sakda
Saahan de naal yaad aayegi
Tainu meri wafaa
Tere bina ae khaali meri
Zindagi da safaa
Jo dil vich thaan ae teri
Koyi hor ni le sakda
Mere bin vi tere naal
Koyi hor ni reh sakda
Yaad teri vich neend na aayi
Raat gine main taare
Mere naal si jaage jehde
Jeyonde rahe vichare
Raat ghaman di mukk gayi ae par
Gham kadon mukna
Kehne da jo bacheya baaki
Dum kadon mukna
Jo dil vich thaan ae teri
Koyi hor ni le sakda
Mere bin vi tere naal
Koyi hor ni reh sakda
Koyi hor ni le sakda
Lyrics in (Punjabi)
ਦੁਨੀਆ ਦੀ ਹਰ ਚੀਜ਼ ਤੋਂ ਸੋਹਣੀ ਤੇਰੀ ਇਹ ਮੁਸਕਾਨ
ਮੇਰੀ ਜਾਨ ਤੋਂ ਵੱਧ ਕੇ ਮੈਨੂੰ ਪਿਆਰੀ ਤੇਰੀ ਜਾਨ
ਤੇਰੇ ਦੁੱਖਾਂ ਨੂੰ ਹੱਸ ਕੇ ਦੇ-ਦੇ ਪਤਾ ਮੇਰੇ ਘਰ ਦਾ
“ਤੇਰੇ ਬਿਨਾਂ ਮੈਂ ਕੀ ਕਰਾਂਗਾ?” ਸੋਚ ਕੇ ਦਿਲ ਡਰਦਾਜੋ ਦਿਲ ਵਿੱਚ ਥਾਂ ਐ ਤੇਰੀ, ਕੋਈ ਹੋਰ ਨਹੀਂ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾ’ ਕੋਈ ਹੋਰ ਨਹੀਂ ਰਹਿ ਸਕਦਾਤੂੰ ਹੁਣ ਮੇਰੀ ਆਦਤ ਬਣ ਗਈ, ਛੱਡ ਮੈਂ ਨਹੀਂ ਸਕਦਾ
ਦਿਲ ਨਿਕਲ ਜਾਏ, ਪਰ ਦਿਲ ਵਿੱਚੋਂ ਕੱਢ ਨਹੀਂ ਸਕਦਾ
ਸਾਹਾਂ ਦੇ ਨਾਲ਼ ਯਾਦ ਆਏਗੀ ਤੈਨੂੰ ਮੇਰੀ ਵਫ਼ਾ
ਤੇਰੇ ਬਿਨਾਂ ਏ ਖਾਲੀ ਮੇਰੀ ਜ਼ਿੰਦਗੀ ਦਾ ਸਫ਼ਾਜੋ ਦਿਲ ਵਿੱਚ ਥਾਂ ਐ ਤੇਰੀ, ਕੋਈ ਹੋਰ ਨਹੀਂ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾ’ ਕੋਈ ਹੋਰ ਨਹੀਂ ਰਹਿ ਸਕਦਾਯਾਦ ਤੇਰੀ ਵਿੱਚ ਨੀਂਦ ਨਾ ਆਈ, ਰਾਤ ਗਿਣੇ ਮੈਂ ਤਾਰੇ
ਮੇਰੇ ਨਾਲ਼ ਸੀ ਜਾਗੇ ਜਿਹੜੇ, ਜਿਊਂਦੇ ਰਹੇ ਵਿਚਾਰੇ
ਰਾਤ ਗਮਾਂ ਦੀ ਮੁੱਕ ਗਈ ਏ, ਪਰ ਗਮ ਕਦੋਂ ਮੁੱਕਣਾ?
Kailey ਦਾ ਜੋ ਬਚਿਆ ਬਾਕੀ, ਦਮ ਕਦੋਂ ਮੁੱਕਣਾ?ਜੋ ਦਿਲ ਵਿੱਚ ਥਾਂ ਐ ਤੇਰੀ, ਕੋਈ ਹੋਰ ਨਹੀਂ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾ’ ਕੋਈ ਹੋਰ ਨਹੀਂ ਰਹਿ ਸਕਦਾ